ਚੰਡੀਗੜ੍ਹ ‘ਚ ਸਾਲ 2027 ਤੱਕ 70 ਫੀਸਦੀ ਇਲੈਕਟ੍ਰਿਕ ਵਾਹਨ ਰਜਿਸਟਰਡ ਹੋਣਗੇ: ਪੁਰੋਹਿਤ

ਪ੍ਰਸ਼ਾਸਕ ਨੇ ਪੀਐਚਡੀਸੀਸੀਆਈ ਦੇ ਈ.ਵੀ. ਐਕਸਪੋ ਦਾ ਕੀਤਾ ਉਦਘਾਟਨ ਗਰੀਨ ਅਤੇ ਕਲੀਨ ਤਕਨੌਲਜੀ ਨੂੰ ਅਪਣਾਉਣ ਸ਼ਹਿਰਵਾਸੀ ਈ.ਵੀ. ਦੀ ਜਾਣਕਾਰੀ ਦੇ ਛੇਤੀ ਲਾਂਚ ਹੋਵੇਗਾ ਮੋਬਾਈਲ ਐਪ ਚੰਡੀਗੜ੍ਹ, 3 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਸ਼ਹਿਰ ਉਦੋਂ ਹੀ ਸਹੀ ਅਰਥਾਂ ਵਿੱਚ ਸੁੰਦਰ ਬਣੇਗਾ ਜਦੋਂ ਸ਼ਹਿਰ … Continue reading ਚੰਡੀਗੜ੍ਹ ‘ਚ ਸਾਲ 2027 ਤੱਕ 70 ਫੀਸਦੀ ਇਲੈਕਟ੍ਰਿਕ ਵਾਹਨ ਰਜਿਸਟਰਡ ਹੋਣਗੇ: ਪੁਰੋਹਿਤ